ਕਨੇਡਾ ਵਿੱਚ ਨਵੇਂ ਕਾਨੂੰਨ ਤੁਹਾਡੇ ਸ਼ਰਨਾਰਥੀ ਦਾਅਵੇ ਦੀ ਯੋਗਤਾ ਨੂੰ ਪ੍ਰਭਾਵਿਤ ਕਰ ਸਕਦੇ ਹਨ, ਭਾਵੇਂ ਤੁਸੀਂ ਪਹਿਲਾਂ ਹੀ ਅਰਜੀ ਜਮਾ ਕਰਵਾ ਚੁੱਕੇ ਹੋ। ਇਸ ਵੈਬਸਾਈਟ ਤੇ ਦਿੱਤੀ ਕੁਝ ਜਾਣਕਾਰੀ ਪੁਰਾਣੀ ਹੋ ਸਕਦੀ ਹੈ। ਅਸੀਂ ਇਸ ਨੂੰ ਅਪਡੇਟ ਕਰ ਰਹੇ ਹਾਂ। ਕਿਰਪਾ ਕਰਕੇ ਕਿਸੇ ਵਕੀਲ ਜਾਂ ਭਰੋਸੇ ਯੋਗ ਸੈਟਲਮੈਂਟ ਸੇਵਾ ਪ੍ਰਦਾਤਾ ਨਾਲ ਗੱਲ ਕਰੋ ਹੋਰ ਜਾਣੋ

ਦਿਸ਼ਾ-ਨਿਰਦੇਸ਼/ਆਰੰਭਿਕ ਪੁਸਤਿਕਾ (Orientation Booklet)

ਇਹ ਸਚਿੱਤਰ ਕਿਤਾਬਚਾ ਤੁਹਾਨੂੰ ਕਨੇਡਾ ਵਿੱਚ ਸ਼ਰਨਾਰਥੀ ਸੁਰੱਖਿਆ ਪ੍ਰਕ੍ਰਿਆ ਦੀ ਇੱਕ ਆਸਾਨ-ਪੜ੍ਹਨ ਲਈ ਸੰਖੇਪ ਜਾਣਕਾਰੀ ਦਿੰਦਾ ਹੈ। ਇਸਨੂੰ ਪ੍ਰਿੰਟ ਕਰੋ ਅਤੇ ਸੰਗਠਿਤ ਰਹਿਣ ਲਈ ਆਪਣੀ ਯਾਤਰਾ ਦੇ ਹਰ ਪੜਾਅ ‘ਤੇ ਇਸ ਦੀ ਵਰਤੋਂ ਕਰੋ। ਮਹੱਤਵਪੂਰਨ ਤਾਰੀਖਾਂ ਨੂੰ ਰਿਕਾਰਡ ਕਰੋ। ਜਾਂਚ ਸੂਚੀਆਂ ਦੀ ਵਰਤੋਂ ਕਰੋ. ਜਾਣਕਾਰੀ ਲਈ ਮਦਦਗਾਰ ਕੜੀ ਲੱਭੋ।

ਕਿ ਤੁਹਾਨੂ ਮਦਦ ਦੀ ਲੋੜ ਹੈ?

ਈਮੇਲ : [email protected]