ਤੁਹਾਡਾ ਸ਼ਰਨਾਰਥੀ ਦਾਅਵਾ ਨਾਮੰਜ਼ੂਰ ਕਰ ਦਿੱਤਾ ਗਿਆ ਹੈ

ਜੇਕਰ ਆਈਆਰਬੀ-ਆਰਪੀਦੀ(IRB-RPD) ਤੁਹਾਡਾ ਦਾਅਵਾ ਨਾਮੰਜ਼ੂਰ ਕਰ ਦਿੰਦਾ ਹੈ, ਇਸ ਦਾ ਕਾਰਨ ਹੋਂ ਸਕਦਾ ਹੈ:

  • ਓਹ ਤੁਹਾਡੇ ਦਾਅਵੇ ਤੇ ਭਰੋਸਾ ਨਹੀਂ ਕਰਦੇ।
  • ਓਹ ਤੁਹਾਡੀ ਪਛਾਣ ਤੇ ਵਿਸ਼ਵਾਸ ਨਹੀਂ ਕਰਦੇ।
  • ਓਹ ਨਹੀਂ ਮੰਨਦੇ ਕਿ ਸੁਰੱਖਿਆ ਦੀ ਲੋੜ ਲਈ ਤੁਹਾਡੇ ਕੋਲ ਠੋਸ ਕਾਰਨ ਹਨ।
  • ਓਹ ਇਹ ਮੰਨਦੇ ਨੇ ਕਿ ਤੁਹਾਡੇ ਦੇਸ਼ ਦੇ ਅਧਿਕਾਰੀ ਤੁਹਾਡੀ ਸੁਰੱਖਿਆ ਕਰ ਸਕਦੇ ਹਨ।
  • ਓਹ ਇਹ ਮੰਨਦੇ ਨੇ ਕਿ ਤੁਹਾਡੇ ਦੇਸ਼ ਵਿੱਚ ਇੱਕ ਜਗ੍ਹਾ ਹੈ ਜੋ ਸੁਰੱਖਿਤ ਹੈ ਅਤੇ ਤੁਹਾਡੇ ਰਹਿਣ ਦੇ ਲਾਇਕ ਹੈ।
  • ਤੁਸੀਂ ਕਿਸੇ ਹੋਰ ਦੇਸ਼ ਦੇ ਨਾਗਰਿਕ ਜਾਂ ਸਥਾਈ ਨਿਵਾਸੀ ਹੋ ਜਿੱਥੇ ਕੋਈ ਖਤਰਾ ਨਹੀਂ ਹੈ।
  • ਤੁਸੀਂ ਇੱਕ ਗੰਭੀਰ ਅਪਰਾਧ, ਯੁੱਧ ਨਾਲ ਜੁੜੇ ਜ਼ੁਲਮ, ਜਾਂ ਇਨਸਾਨੀਅਤ ਦੇ ਖਿਲਾਫ ਗੁਨਾਹ ਵਿੱਚ ਸ਼ਾਮਿਲ ਰਹੇ ਹੋ।

ਤੁਹਾਡੇ ਦਾਅਵੇ ਦੇ ਰੱਦ ਹੋਣ ਤੋਂ ਬਾਦ ਤੁਹਾਡੀਆ ਚੋਣਾਂ

ਜੇਕਰ ਤੁਹਾਡਾ ਦਾਅਵਾ ਰੱਦ ਕੀਤਾ ਜਾਂਦਾ ਹੈ, ਤਾਂ ਤੁਹਾਡਾ ਕਨੇਡਾ ਵਿੱਚ ਰਹਿਣਾ ਜਾਂ ਸਥਾਈ ਨਿਵਾਸੀ ਬਣਨ ਦੇ ਹਾਲੇ ਵੀ ਕਈ ਤਰੀਕੇ ਹਨ। ਤੁਸੀਂ ਸ਼ਾਈਦ ਇਹ ਕਰ ਸਕਦੇ ਹੋਂ: