ਜੇਕਰ ਤੁਹਾਨੂੰ ਨਜ਼ਰਬੰਦ ਕੀਤਾ ਗਿਆ ਹੈ
ਕਨੇਡਾ ਵਿੱਚ ਸੁਰਕਸ਼ਾ ਮੰਗਦੇ ਜਿਆਦਾਤਰ ਸ਼ਰਨਾਰਥੀਆਂ ਨੂੰ ਨਜ਼ਰਬੰਦ(ਰਿਹਾਸਤ ਵਿੱਚ ਰੱਖੇ ਗਏ ਹਨ) ਨਹੀਂ ਕੀਤਾ ਜਾਂਦਾ ਹੈ। ਜੇ ਤੁਹਾਨੂੰ ਰਿਹਾਸਤ ਵਿੱਚ ਲਿਆ ਜਾਂਦਾ ਹੈ ਤਾਂ ਇਸ ਦੇ ਕਾਰਨ ਸਮਝੋ। ਸਮਝੋ ਕਿ ਹਿਰਾਸਤ ਵਿੱਚ ਹੁੰਦਿਆਂ ਹੋਇਆ ਤੁਸੀਂ ਸ਼ਰਨਾਤੀ ਦਾਅਵਾ ਕਿਵੇਂ ਕਰ ਸਕਦੇ ਹੋ।
